ਤੁਹਾਡੇ ਘਰ ਦੇ ਨੇੜੇ ਸਕੈਨ
Medical Imaging Partnership NHS ਮਰੀਜ਼ਾਂ, ਨਿੱਜੀ ਬੀਮੇ ਵਾਲੇ ਲੋਕਾਂ ਅਤੇ ਆਪ ਪੈਸੇ ਦੇਣ ਵਾਲਿਆਂ ਲਈ MRI, CT, ਅਲਟਰਾਸਾਊਂਡ, ਐਕਸ-ਰੇ ਅਤੇ DEXA ਸਕੈਨ ਕਰਦੀ ਹੈ। ਸਾਡੇ ਕੇਂਦਰ ਦੱਖਣ-ਪੂਰਬੀ ਇੰਗਲੈਂਡ, ਲੰਡਨ ਅਤੇ ਗ੍ਰੇਟਰ ਮਾਨਚੈਸਟਰ ਵਿੱਚ ਹਨ।
ਅਪਾਇੰਟਮੈਂਟ ਕਿਵੇਂ ਲਈਏ
ਸਾਡੇ ਰੈਫ਼ਰਲ ਸੈਂਟਰ ਨੂੰ 01293 534 043 ਉੱਤੇ ਫ਼ੋਨ ਕਰੋ। ਜੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਤਾਂ ਸਾਨੂੰ ਦੱਸੋ ਅਤੇ ਅਸੀਂ ਮਦਦ ਕਰਾਂਗੇ।